ਹੁਣ ਬਿਨਾਂ ielts ਦੇ ਵੀ ਜਾ ਸਕਣਗੇ ਵਿਦਿਆਰਥੀ ਕੈਨੇਡਾ | SDS ਯਾਨੀਕਿ ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਤਹਿਤ ਕੈਨਡਾ ਜਾਣ ਵਾਲੇ ਵਿਦਿਆਰਥੀਆਂ ਲਈ ਕੈਨੇਡਾ ਇਮੀਗ੍ਰੇਸ਼ਨ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ | ਕੈਨੇਡਾ ਦੇ ਸਟੂਡੈਂਟ ਡਾਇਰੈਕਟ ਸਟ੍ਰੀਮ ਲਈ ਹੁਣ ‘TOEFL’ (Test of English as Foreign Language) ਵੀ ਸਵੀਕਾਰ ਕੀਤਾ ਜਾਵੇਗਾ ।

Good news for students now they will be able to go to Canada without Ielts.

#punjabnews #ielts #canadanews
~PR.182~